Shastranama | ਸ਼ਸਤ੍ਰਨਾਮਾ
Choose Variant
Select Title
Price
$24.99
ਇਹ ਪੁਸਤਕ ਸਿੱਖ ਦਰਸ਼ਨ ਤੇ ਇਤਿਹਾਸ ਵਿਚ ਸ਼ਸਤਰਾਂ ਦੇ ਮਹੱਤਵ ਨੂੰ ਉਜਾਗਰ ਕਰਨ ਦੇ ਨਾਲ ਨਾਲ ਇਨ੍ਹਾਂ ਦੇ ਵਿਹਾਰਕ ਪੱਖ ਬਾਰੇ ਵੀ ਪਰਮਾਣਿਕ ਜਾਣਕਾਰੀ ਮੁਹੱਈਆ ਕਰਵਾਉਣ ਦਾ ਅਦੁੱਤੀ ਉਪਰਾਲਾ ਹੈ । ਇਸ ਅਣਛੋਹੇ ਵਿਸ਼ੇ ਬਾਰੇ ਇਹ ਪਰਮਾਣਿਕ ਰਚਨਾ ਸਿੱਖ-ਸਾਹਿਤ ਵਿਚ ਨਿੱਗਰ ਵਾਧਾ ਕਰ ਰਹੀ ਹੈ ।
This book is a unique initiative that highlights the significance of weapons in Sikh philosophy and history, while also providing authentic information about their practical aspects. As an original work on this unexplored topic, it contributes to the enrichment of Sikh literature.