Hanere Vich Sulagadi Varanmala | ਹਨੇਰੇ ਵਿਚ ਸੁਲਗਦੀ ਵਰਣਮਾਲਾ

ਸੁਰਜੀਤ ਪਾਤਰ ਦੇ ਕਾਵਿ ਦੀ ਪ੍ਰਕਿਰਤੀ ਸੋਜ਼ਮਈ ਤੇ ਗੰਭੀਰ ਹੈ, ਜਿਸ ਲਈ ਰਾਗ ਬਾਗੇਸ਼ਵਰੀ, ਪੀਲੂ, ਬਿਹਾਗ, ਮਾਲਕੌਂਸ, ਯਮਨ, ਗੁਜਰੀ, ਤੋੜੀ, ਕਾਫੀ ਭੈਰਵੀ, ਦਰਬਾਰੀ ਆਦਿ ਵਧੇਰੇ ਉਚਿਤ ਹਨ