101 Mahaan Hastiyan | ੧੦੧ ਮਹਾਨ ਹਸਤੀਆਂ

ਇਹ ਪੁਸਤਕ 101 ਸ਼ਖ਼ਸੀਅਤਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ, ਜਿਨ੍ਹਾਂ ਨੇ ਇਤਿਹਾਸ ਵਿਚ ਕੋਈ ਅਜਿਹੀ ਦੇਣ ਦਿੱਤੀ ਹੋਵੇ ਜਿਹੜੀ ਲਾਸਾਨੀ ਹੋਵੇ; ਜਿਨ੍ਹਾਂ ਦੇ ਕਿਸੇ ਕਦਮ ਨਾਲ ਇਤਿਹਾਸ ਦਾ ਰੁਖ਼ ਬਦਲ ਗਿਆ ਹੋਵੇ । ਇਨ੍ਹਾਂ ਵਿਚ ਗੁਰੂ ਸਾਹਿਬਾਨ ਦੇ ਸਾਥ ਅਤੇ ਨੇੜਤਾ ਦਾ ਨਿੱਘ ਮਾਣਨ ਵਾਲੇ, ਗੁਰੂ ਸਾਹਿਬਾਨ ਦੇ ਲਾਸਾਨੀ ਸੇਵਾਦਾਰ, ਪੁਰਾਤਨ ਅਤੇ ਅਜੋਕੇ ਸਿੱਖ ਸ਼ਹੀਦ, ਅਹਿਮ ਸਿੱਖ ਆਗੂ ਤੇ ਜਰਨੈਲ, ਸਿੱਖ ਵਿਦਵਾਨ ਤੇ ਪ੍ਰਚਾਰਕ, ਅਹਿਮ ਸਿੱਖ ਬੀਬੀਆਂ ਆਦਿ ਦੀ ਚੋਣ ਕਰਨ ਦਾ ਕਾਰਜ ਲੇਖਿਕਾ ਨੇ ਬਾਖ਼ੂਬੀ ਨਿਭਾਇਆ ਹੈ । ਵੱਖ-ਵੱਖ ਸੋਮਿਆਂ ਵਿਚੋਂ ਸਿੱਖ ਇਤਿਹਾਸ ਦੀਆਂ ਕੁਝ ਅਹਿਮ ਸ਼ਖ਼ਸੀਅਤਾਂ ਦੀਆਂ ਜੀਵਨੀਆਂ ਚੁਣ ਕੇ ਉਨ੍ਹਾਂ ਨੂੰ ਇਕ ਮਾਲਾ ਵਿਚ ਪਰੋ ਕੇ ਅਮੁੱਲੀ ਸੇਵਾ ਕੀਤੀ ਹੈ

This book provides information about 101 personalities who have made significant contributions to history, leaving an indelible mark. It includes those who have either directly influenced historical events or whose actions have altered the course of history. The book features figures who were close to and honored the Guru Sahibaan, dedicated servants of the Gurus, historical and contemporary Sikh martyrs, key Sikh leaders and generals, Sikh scholars and propagators, and prominent Sikh women. The author has meticulously selected and presented biographies of these crucial figures from various periods of Sikh history, weaving them into a comprehensive narrative that serves as a valuable contribution to understanding Sikh heritage.