6:45PM
6:45 PM ਕਿਤਾਬ ਪੜ੍ਹਦਿਆਂ ਮਹਿਸੂਸ ਹੁੰਦੈ ਜਿਵੇੰ ਕਿਤਾਬ ਨਾ ਪੜ੍ਹ ਰਹੇ ਹੋਈਏ ਸਗੋੰ ਆਸੇ ਪਾਸੇ ਸੰਜੀਵ ਰੂਪ ਚ ਘਟਣਾਵਾਂ ਨੂੰ ਮਹਿਸੂਸ ਕਰ ਰਹੇ ਹੋਈਏ,ਮਾਣ ਰਹੇ ਹੋਈਏ। ਇਉੰ ਲੱਗਦੈ ਕਿ ਰੇਮਨ ਕਹਾਣੀ ਨਹੀਂ ਲਿਖਦੀ ਸਗੋੰ ਸਮਾਜ ਦੀ ਬਾਤ ਪਾਉੰਦੀ ਹੈ, ਬੜੀ ਹੀ ਸਹਿਜਤਾ ਨਾਲ਼।ਨਾ ਸ਼ਬਦ ਭਾਰੇ-ਭਾਰੇ ਹਨ,ਨਾ ਬੋਝਲ ਸਭ ਕੁੱਝ ਸਰਲ ਬੱਸ ਆਵਦਾ ਆਵਦਾ ਜਿਹਾ ਲੱਗਣ ਵਾਲ਼ਾ।ਕਦੇ-ਕਦੇ ਆਪ ਮੁਹਾਰੇ ਮੂੰਹੋੰ ਨਿਕਲੇਗਾ... ਓ ਹੋ...ਉਫ਼..ਮੱਥਾ ਘੁੱਟਿਆ ਜਾਵੇਗਾ... ਤੇ ਕਦੇ-ਕਦੇ ਚਿਹਰੇ ਮੁਸਕਾਨ ਫੈਲ ਜਾਵੇਗੀ,,ਲੱਗੇਗਾ... ਵਾਹ... ਇਹ ਤਾਂ ਜਮਾਂ ਈ ਮੇਰੇ ਮਨ ਦੀ ਗੱਲ ਕਰਤੀ,,ਲੱਗੇਗਾ ਇਹ ਤਾਂ ਮੈੰ ਈ ਤੁਰਿਆ ਫਿਰਦਾਂ ਕਹਾਣੀ 'ਚ।ਤੁਸੀੰ ਕੁਰਸੀ ਤੇ ਬਹਿ ਕੇ ਜਾਂ ਬਿਸਤਰੇ ਚ ਢੋਅ ਲਾ ਕੇ ਕਹਾਣੀ ਨਹੀੰ ਪੜ੍ਹ ਸਕਦੇ, ਘਟਣਾਵਾਂ ਦੇ ਮਗਰ-ਮਗਰ ਤੁਰੇ ਫਿਰੋੰਗੇ।
ਇਹ ਕਿਤਾਬ ਪੜ੍ਹ ਕੇ ਸਿਰਫ਼ ਸਾਂਭ ਹੀ ਨਹੀਂ ਲੈਣੀ ਚਾਹੀਦੀ ਸਗੋੰ ਇਸਦੀ ਅੱਗੇ ਬਾਤ ਪਾਉਣੀ ਚਾਹੀਦੀ ਐ।
-ਅਨੰਦ ਸਿੰਘ ਬਾਲ਼ਿਆਂਵਾਲ਼ੀ
Here's the revised translation without the introductory phrase:
"Reading this book feels as though you’re not merely reading but experiencing the events around you in vivid, living form, enjoying them as they unfold. It seems that Rehman isn’t just telling a story but subtly addressing society’s realities. The words are neither heavy nor burdensome; everything feels natural and approachable. Sometimes, you’ll find yourself saying, ‘Oh!’ or ‘Wow,’ maybe even pressing your forehead in contemplation, while at other times, a smile will spread across your face as you think, ‘Yes, that’s exactly how I feel,’ as though you’re walking right into the story.This book shouldn’t just be treasured; its message should be carried forward."
— Anand Singh Baliyanwali