Anhad Shabad Dasam Duaar | ਅਨਹਦ ਸ਼ਬਦ ਦਸਮ ਦੁਆਰ

ਇਸ ਵਿਚ 22 ਅੰਕ ਪੇਸ਼ ਕੀਤੇ ਗਏ ਹਨ, ਜਿਸ ਵਿਚ ਦਸਮ ਦੁਆਰ ਕਦੋਂ ਖੁਲ੍ਹਦਾ ਹੈ? ਦਸਮ ਦੁਆਰ ਖੁਲ੍ਹਣ ਦੀਆਂ ਨਿਸ਼ਾਨੀਆਂ, ਅੰਮ੍ਰਿਤ ਧਾਰ, ਮਨ ਦਾ ਨਾਭੀ ਤੋਂ ਦਸਮ ਦੁਆਰ ਨੂੰ ਚੜ੍ਹਨਾ, ਦਸਮ ਦੁਆਰ ਦੀ ਖੇਡ ਆਦਿ ਵਿਚ ਗੁਰਮਤਿ ਅਨਹਦ ਸ਼ਬਦ-ਦਸਮ ਦੁਆਰ ਦਾ ਸਾਰਾ ਮਸਲਾ ਵਿਸਥਾਰ ਪੂਰਬਿਕ ਗੁਰਬਾਣੀ ਦੇ ਪ੍ਰਮਾਣਾਂ ਨਾਲ ਹੱਲ ਕੀਤਾ ਗਿਆ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਨਹਦ ਸ਼ਬਦ ਤੇ ਦਸਮ ਦੁਆਰ ਸੰਬੰਧੀ ਜਿਤਨੇ ਭੀ ਵਡੇ ਵਡੇ ਸ਼ਬਦ ਹਨ, ਉਹਨਾਂ ਸਭਨਾਂ ਦੀ ਵਿਆਖਿਆ ਏਸ ਪੁਸਤਕ ਵਿਚ ਕੀਤੀ ਗਈ ਹੈ । 

This book presents 22 chapters, addressing when the Dasam Dwaar opens, the signs of its opening, the process of rising from the navel to the Dasam Dwaar, and the play of the Dasam Dwaar. The entire issue of the Dasam Dwaar in relation to Gurmat Anhad Shabad has been explored in detail using references from earlier Gurbani. All the significant verses related to Anhad Shabad and Dasam Dwaar in Sri Guru Granth Sahib Ji are explained in this book.