Varkeyan Di Sath

Ivan ilych Di Maut | ਇਵਾਨ ਇਲੀਚ ਦੀ ਮੌਤ

Leo Tolstoy
Frequently bought together add-ons

ਇਵਾਨ ਇਲੀਚ ਦੀ ਮੌਤ’ ਤਾਲਸਤਾਏ ਦੀ ਇੱਕ ਲੰਬੀ ਕਹਾਣੀ ਦਾ ਨਾਵਲਿਟ ਰੂਪ ਹੈ। ਜਿਸ ਵਿੱਚ ਉਹ ਸਾਡੇ ਆਲੇ-ਦੁਆਲੇ ਵਿਚਰ ਰਹੇ ਪਾਤਰ ਇਵਾਨ ਇਲੀਚ ਦੇ ਜੀਵਨ ਅਤੇ ਉਸ ਦੇ ਅੰਦਰ ਚੱਲ ਰਹੇ ਉਹਨਾਂ ਸਵਾਲਾਂ ਨੂੰ ਅਧਾਰ ਬਣਾ ਕੇ ਕਹਾਣੀ ਬਿਆਨ ਕਰਦਾ ਹੈ, ਜੋ ਸਾਨੂੰ ਜੀਵਨ ਦੀ ਸਾਰਥਿਕਤਾ ਅਤੇ ਜਿਉਣ ਦਾ ਮਕਸਦ ਸਮਝਣ ਵਿੱਚ ਦਾਰਸ਼ਨਿਕ, ਮਨੋਵਿਗਿਆਨਕ ਅਤੇ ਕੌੜੇ ਯਥਾਰਥ ਦੇ ਤਜੁਰਬੇ ਸਾਂਝੇ ਕਰਦਿਆਂ ਸਹਿਜੇ ਹੀ ਪਾਤਰ ਨਾਲ ਇੱਕ ਨਿੱਜੀ ਸਬੰਧ ਮਹਿਸੂਸ ਕਰਾਉਂਦਿਆਂ ਸਾਡਾ ਸਰਲੀਕਰਨ ਕਰ ਦਿੰਦਾ ਹੈ। ਕੋਈ ਰਚਨਾ ਮਹਾਨ ਅਤੇ ਸਦੀਵੀ ਕਿਉ ਹੁੰਦੀ ਹੈ, ਤੁਸੀਂ ਇਸ ਨਾਵਲਿਟ ਨੂੰ ਪੜ੍ਹ ਕੇ ਜਰੂਰ ਮਹਿਸੂਸ ਕਰੋਗੇ।

The Death of Ivan Ilyich is a novella by Tolstoy, which revolves around the life of the character Ivan Ilyich and the questions that arise within him. Through these questions, Tolstoy narrates a story that helps us understand the meaning of life and the purpose of living. He shares profound philosophical, psychological, and harshly realistic experiences in a way that naturally creates a personal connection with the character, simplifying complex ideas for the reader. You will surely feel why a work becomes great and timeless after reading this novella.

Author : Leo Tolstoy

Publisher: Autumn Art

Pages: 108

Translated By: Dr. Harish Kumar

Language: Punjabi

Book Cover Type: Paperback