Varkeyan Di Sath

Moh Varhe | ਮੋਹ ਵਰ੍ਹੇ

Jassi Sangha

ਮੋਹ ਵਰ੍ਹੇ ਵਿੱਚ ਜੱਸੀ ਸੰਘਾ ਦੀ ਡਾਇਰੀ ਦੇ ਪੰਨੇ 2009 ਤੋਂ 2020 ਤੱਕ ਦੇ ਬਹੁਤ ਹੀ ਗਹਿਰੇ ਤੇ ਸੰਵੇਦਨਸ਼ੀਲ ਪਲਾਂ ਨੂੰ ਦਰਸ਼ਾਉਂਦੇ ਹਨ। ਇਸ ਵਿੱਚ ਮੋਹ ਅਤੇ ਮੁਹੱਬਤ ਦੇ ਭਾਵ ਪੂਰਨ ਇਲਹਾਮਾਂ, ਜ਼ਿੰਦਗੀ ਨੂੰ ਕਲਾ ਅਤੇ ਖੂਬਸੂਰਤੀ ਨਾਲ ਬਨਾਉਣ ਦੇ ਉਪਰਾਲਿਆਂ ਦੀਆਂ ਕਵਿਤਾ ਅਤੇ ਵਾਰਤਕ ਰੂਪਾਂ ਵਿੱਚ ਗੱਲਾਂ ਕਹੀਆਂ ਗਈਆਂ ਹਨ। 

Moh Varhe is a collection of diary entries by Jassi Sangha from 2009 to 2020, presented in 228 pages. The book captures deep emotions of love, passion, artistic expressions, and unspoken thoughts in the form of poetry and prose. It beautifully reflects the essence of life and creativity.

Author : Jassi Sangha

ISBN: 9788195851706

Publisher: Spellbound Publication

Pages: 232

Language: Punjabi

Book Cover Type: Paperback