Rana Surat Singh | ਰਾਣਾ ਸੂਰਤ ਸਿੰਘ

ਇਸ ਵਿਚ ਰਾਣੀ ਰਾਜ ਕੌਰ ਦਾ ਆਪਣੇ ਪ੍ਰਾਣ ਪ੍ਰਿਯ ਰਾਣਾ ਸੂਰਤ ਸਿੰਘ ਦੇ ਵਿਛੋੜੇ ਵਿਚ ਬਿਰਹਾ ਤੇ ਸਤਿਸੰਗ ਦੀ ਪ੍ਰਾਪਤੀ ਤੱਕ ਦੀਆਂ ਦਰਦਨਾਕ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ । ਇਸ ਪੁਸਤਕ ਦੀ ਸਾਰੀ ਰਚਨਾ ਸਿਰਖੰਡੀ ਛੰਦ ਵਿਚ ਹੈ, ਜੋ ਬੀਸ ਮਾਤ੍ਰਾ ਦਾ ਹੈ ।

This book records the poignant events of Rani Raj Kaur's separation from her beloved Rana Surat Singh, highlighting her deep sorrow and the eventual attainment of spiritual realization. The entire composition is written in the "Shirkhandi" meter, which consists of twenty syllables.